Supreme Motherhood is a 3D animated movie, scheduled to release in 2020. For the first time ever, this movie will depict the amazing life story of one of the greatest (but mostly unknown) female leaders in world history – Mata Sahib Kaur. It will shed light on who she was, what she did and how she uplifted the communities around her. Supreme Motherhood is a non-profit movie. All profits will be reinvested back into social welfare projects, not just in impoverished areas of India but also around the world.
ਮਦਰਹੁੱਡ, ਇਕ 3D ਐਨੀਮੇਟਿਡ ਫਿਲਮ ਹੈ ਜੋ ਕਿ 2020 ਵਿੱਚ ਰੀਲੀਜ਼ ਕੀਤੀ ਜਾਏਗੀ I ਇਤਿਹਾਸ ਵਿੱਚ ਪਹਿਲੀ ਵਾਰੀ, ਦੁਨੀਆ ਦੀਆਂ ਮਹਾਨ (ਪਰ ਘੱਟ ਉਜਾਗਰ) ਆਗੂ ਇਸਤਰੀਆਂ ਵਿੱਚੋਂ, ਮਾਤਾ ਸਾਹਿਬ ਕੌਰ ਜੀ ਦਾ ਗੌਰਵਮਈ ਜੀਵਨ ਇਸ ਫ਼ਿਲਮ ਵਿੱਚ ਦਰਸਾਇਆ ਜਾਵੇਗਾ I ਇਹ ਫਿਲਮ ਇਸ ਗਲ ਤੇ ਚਾਣਨਾ ਪਾਵੇਗੀ ਕਿ ਮਾਤਾ ਜੀ ਕੌਣ ਸਨ, ਉਹਨਾਂ ਨੇ ਦੁਨੀਆ ਲਈ ਕੀ ਕੀਤਾ ਅਤੇ ਹੋਰਨਾਂ ਦੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ । ਮਦਰਹੁੱਡ ਇੱਕ ਗੈਰ - ਮੁਨਾਫ਼ਾ ਫ਼ਿਲਮ ਹੈ I ਇਸ ਦਾ ਸਾਰਾ ਮੁਨਾਫ਼ਾ ਇਸ ਤਰ੍ਹਾ ਦੀਆਂ ਹੋਰ ਪ੍ਰੇਰਕ ਫਿਲਮਾਂ ਬਣਾਉਣ ਵਾਸਤੇ ਲਾਇਆ ਜਾਏਗਾ I
#motherhoodthemove #MataSahibKaurJee #SupremeMotherhood
Support : https://www.motherhoodthemovie.com/do...